ਐਂਵੇਂ ਲਗਦਾ ਜਿਵੇਂ ਅੱਜ ਕੱਲ੍ਹ ਚੁਗਲੀਆਂ ਕਰਨ ਦਾ ਜਾਂ ਤਾਂ ਰਵਾਜ ਘੱਟ ਗਿਆ ਜਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਚੁਗਲੀ ਕਰ ਰਿਹਾ, ਨਹੀਂ ਤਾਂ ਪਹਿਲਾਂ ਵਾਹਵਾ ਤਵੇ ਦੇ ਪੁੱਠੇ ਪਾਸੇ ਪਏ ਟਿਮਕਣਿਆਂ ਤੋਂ ਝੱਟ ਪਤਾ ਲੱਗ ਜਾਂਦਾ ਸੀ ਕਿ ਕੋਈ ਸਾਡੀਆਂ ਚੁਗਲੀਆਂ ਕਰ ਰਿਹਾ। 😄