ਮਰੀਜ਼: ਡਾਕਟਰ ਸਾਹਿਬ ਕੋਈ ਵਧੀਆ ਜਿਹੀ ਦਵਾਈ ਦਿਓ।

ਡਾਕਟਰ: ਤਕਲੀਫ ਕੀ ਆ?

ਮਰੀਜ਼: ਡਾਕਟਰ ਸਾਹਿਬ ਜਦੋਂ ਮੈਂ ਉੱਠ ਕੇ ਤੁਰਨ ਲੱਗਦੀ ਹਾਂ ਤਾਂ ਬੁਢੜਿਆਂ ਜਿਹਾਂ ਵਾਂਗੂੰ ਲੰਗੜਾ ਕੇ ਤੁਰਦੀ ਆਂ, ਫਿਰ ਥੋੜਾ ਜਿਹਾ ਤੁਰ ਕੇ ਠੀਕ ਹੋ ਜਾਂਦਾ।

ਡਾਕਟਰ: ਆਪਣਾ ਨਾਂ ਦੱਸੋ।


ਡਾਕਟਰ: ਉਮਰ?

ਮਰੀਜ਼: ਆਹ ਬੱਸ ਸੱਤਾਂ ਤੇ ਸੱਤਰ।

ਡਾਕਟਰ: ਮਾਤਾ ਅੱਸੀਆਂ ਨੂੰ ਅਪੜਣ ਲੱਗੀ ਐਂ ਹੁਣ, 16 ਸਾਲਾਂ ਵਾਲੀ ਤੋਰ ਤਾਂ ਹੋਣੀ ਨਹੀਂ ਤੇਰੀ। ਬਾਹਰੋ ਆਹ ਦਵਾਈ ਲੈ ਜਾ।

ਮਾਤਾ ਗੁੱਸੇ ਨਾਲ ਪਰਚੀ ਖਿੱਚ ਕੇ ਕਮਰਿਓਂ ਬਾਹਰ।

ਹੋਇਆ ਪਤਾ ਨਹੀਂ ਕੀ? 😄😄😄😄