"ਕਾਕਾ ਆਹ ਜ਼ਰਾ ਮੇਰਾ ਫਾਰਮ ਭਰ ਦੇ, ਏ ਟੀ ਐਮ ਲੈਣਾ ਮੈਂ।"

"ਓ ਕੇ ਮਾਤਾ ਜੀ, ਨਾਮ ਦੱਸੋ।"

"ਉਮਰ?"

"ਉਮਰ ਦਾ ਕੀ ਕਰਨਾ ਤੂੰ?"

"ਮੈਂ ਨਹੀਂ ਕਰਨਾ ਮਾਤਾ ਜੀ, ਫਾਰਮ ਵਿੱਚ ਭਰਨਾ। ਦੱਸੋ ਉਮਰ।" 🤔

"ਰਹਿਣ ਦੇ, ਇੱਕ ਤਾਂ ਤੂੰ ਮਾਤਾ ਜੀ ਮਾਤਾ ਜੀ ਲਾਈ ਆ ਹੁਣ ਤੈਨੂੰ ਉਮਰ ਵੀ ਦੱਸਾਂ, ਰਹਿਣ ਦੇ ਮੈਂ ਨਹੀਂ ਲੈਣਾ ਏ ਟੀ ਐਮ।"

ਮਾਤਾ ਗੁੱਸੇ ਨਾਲ ਬੈਂਕੋਂ ਬਾਹਰ। 🤔🤔🤔