ਸੁਣੀ ਸੁਣਾਈ ਸੱਚੀ ਗੱਲ 🤔😆😄😁
ਸਰਕਾਰੀ ਕੰਮ ਸੁੱਖ ਸੁਖਾਂ ਨਾਲ ਨੇਪਰੇ ਚੜ੍ਹਨ ਤੇ ਖੁਸ਼ੀ ਨਾਲ 500/- ਦਾ ਨੋਟ ਕਰਮਚਾਰੀ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦਾ, "ਨਹੀਂ ਨਹੀਂ ਅੰਕਲ, ਮੈਂ ਨਹੀਂ ਕਿਸੇ ਕੋਲੋਂ ਮੰਗਦਾ ਪੈਸੇ।"
"ਮੈਂ ਕਦੋਂ ਕਿਹਾ ਤੂੰ ਮੰਗੇ ਆ, ਮੈਂ ਤਾਂ ਆਪਣੀ ਖੁਸ਼ੀ ਨਾਲ ਦੇ ਰਿਹਾਂ। ਦੀਵਾਲੀ ਆ, ਘਰ ਮਠਿਆਈ ਲੈ ਜਾਈਂ।"
ਨੋਟ ਵੱਲ ਵੇਖਦੇ ਹੋਏ, "ਤੇ ਫਿਰ ਇੰਜ ਕਰੋ ਅੰਕਲ, 200/- ਹੋਰ ਦੇ ਦਿਓ, ਮਿਲਕ ਕੇਕ ਦਾ ਡੱਬਾ 700/- ਦਾ ਆਉਂਦਾ ਏ।"
ਪ੍ਰਭਾ
🤔🤔🤔🤔