ਪੋਤੀ (2 ਸਾਲ 4 ਮਹੀਨੇ): ਦਾਦੀ ਦਾਦੀ ਮੰਮਾ ਕਿੱਥੇ ਨੇ?

ਦਾਦੀ: ਉਹ ਤੁਹਾਡੇ ਲਈ ਰੋਟੀ ਬਣਾ ਰਹੇ ਨੇ।

ਪੋਤੀ: ਮੰਮਾ ਨੇ ਨਹੀਂ ਬਣਾਉਣੀ।

ਦਾਦੀ: ਤਾਂ ਕੌਣ ਬਣਾਏਗਾ?

ਪੋਤੀ: ਤੁਸੀਂ ਬਣਾਓ।

ਦਾਦੀ: ਅੱਜ ਮੈਂ ਨਹੀਂ ਬਣਾ ਸਕਦੀ, ਮੈਂ ਠੀਕ ਨਹੀਂ ਹਾਂ।

ਪੋਤੀ (ਬਹੁਤ ਪਿਆਰ ਨਾਲ): ਦਾਦੀ, ਤੁਸੀਂ ਰੋਟੀ ਖਾਣੀ ਹੈ?

ਦਾਦੀ: ਹਾਂ ਜੀ।

ਪੋਤੀ: ਤੁਸੀਂ ਖਾ ਸਕਦੇ ਹੋ?

ਦਾਦੀ: ਲਾਜਵਾਬ। 😄😄😄😄