ਡੈਡੀ: ਇੱਧਰ ਆ ਪੁੱਤਰਾ, ਤੇਰਾ ਐਤਕੀ ਫਿਰ 0 ਨੰਬਰ ਆਇਆ, ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਪੇਪਰ ਕਰ ਕੇ ਆਇਆਂ।

ਬੱਚਾ: ਡੈਡੀ ਪਿਛਲੀ ਵਾਰ ਤਾਂ ਮੈਂ ਖਾਲੀ ਪੇਪਰ ਛੱਡ ਕੇ ਆਇਆ ਸੀ, ਐਤਕੀ ਤਾਂ ਮੈਂ ਪੂਰੇ ਦਾ ਪੂਰਾ ਕਵੈਸ਼ਚਨ ਪੇਪਰ ਉਤਾਰ ਕੇ ਆਇਆਂ, ਪਤਾ ਨਹੀਂ, ਜਾਂ ਤਾਂ ਮੈਡਮਾਂ ਨੂੰ ਸਮਝ ਨਹੀਂ ਲੱਗੀ ਜਾਂ ਉਹਨਾਂ ਪੇਪਰ ਈ ਚੈੱਕ ਨਹੀਂ ਕੀਤਾ। 🤔🤔🤔🤔🤔🤔🤔