ਪਤਨੀ: ਲੱਗਦਾ ਅੱਜ ਫਿਰ ਮੇਰੀ ਮਾਈਗ੍ਰੇਨ ਪੇਨ ਹੋਣੀ। ਹੁਣ ਵੀ ਹਲਕੀ ਹਲਕੀ ਹੁੰਦੀ ਪਈ ਆ।
ਪਤੀ: ਚੰਗਾ ਫਿਰ ਇੰਜ ਕਰ, ਆਹ ਮੇਰੇ ਕੁੜਤੇ ਪਜਾਮੇ ਨੂੰ ਧੋ ਕੇ ਹੁਣੇ ਸੁੱਕਣੇ ਪਾ ਦੇ, ਮੈਂ ਕੱਲ ਰੈਲੀ ਤੇ ਜਾਣਾ। ਤੇ ਸਬਜੀ ਵੀ ਹੁਣੇ ਹੀ ਬਣਾ ਲੈ ਤੇ ਮੇਰੇ ਚਾਰ ਫੁਲਕੇ ਵੀ ਲਾਹ ਕੇ ਰੱਖ ਦਈਂ, ਫਿਰ ਤੇਰੀ ਸਿਰ ਪੀੜ ਹੋਣ ਲੱਗ ਪੈਣੀ, ਮੈਂ ਜਰਾ ਆਪਣੇ ਦੋਸਤ ਨਾਲ ਡੈਂਟਿਸਟ ਕੋਲ ਚੱਲਿਆ ਉਹਦੀ ਜਨਾਨੀ ਦੀ ਦਾੜ੍ਹ ਕਢਵਾਉਣ। 🤔🤔🤔🤔🤔🤔😄🤫🙏🏼