ਪਤਨੀ: ਹੈਂਅ, ਤੁਸੀਂ ਆ ਵੀ ਗਏ ਟਾਇਲਟ ਹੋ ਕੇ? 🤔🤔🤔🤔 ਅੱਗੇ ਤਾਂ ਤੁਸੀਂ ਕਿੰਨ੍ਹਾਂ ਕਿੰਨ੍ਹਾਂ ਚਿਰ ਲਾ ਕੇ ਆਉਂਦੇ ਓ।
ਪਤੀ: ਆਹੋ, ਮੇਰੇ ਫੋਨ ਦੀ ਚਾਰਜਿੰਗ ਖਤਮ ਹੋ ਗਈ ਤਾਂ ਛੇਤੀ ਆਉਣਾ ਪਿਆ। 😥😆😍🙏
ਪ੍ਰਭਾ
29/09/2024