ਮੰਤਰੀ: ਡਰਾਈਵਰ, ਗੱਡੀ ਇੱਕ ਪਾਸੇ ਰੋਕੋ।
ਡਰਾਈਵਰ: ਕਿਉਂ ਸਰ?
ਮੰਤਰੀ: ਪਿੱਛੇ ਐਂਬੂਲੈਂਸ ਲਗਾਤਾਰ ਸਾਇਰਨ ਵਜਾ ਰਹੀ ਹੈ, ਉਹਨੂੰ ਰਾਹ ਦਿਓ।
ਡਰਾਈਵਰ: ਸਰ ਉਹ ਤਾਂ ਆਪਣੇ ਕਾਫਲੇ ਦੀ ਐਂਬੁਲੈਂਸ ਆ।
ਮੰਤਰੀ: ਕੋਈ ਨਹੀਂ, ਹੋ ਸਕਦਾ ਹੈ ਉਹਨੂੰ ਕੋਈ ਐਮਰਜੈਂਸੀ ਹੋਵੇ, ਲੰਘ ਲੈਣ ਦੇ। 😃😃😃
ਡਰਾਈਵਰ ਸੋਚਾਂ ਵਿੱਚ। 🤔🤔🤔🤔
ਪ੍ਰਭਾ
04/12/2024