ਸਹੇਲੀ: (ਨਵੀਂ ਵਿਆਹੀ ਸਹੇਲੀ ਨੂੰ ਫੋਨ ਤੇ) "ਗੱਲ ਸੁਣ, ਤੂੰ ਤਾਂ ਬੜੇ ਸੋਹਣੇ ਫੁਲਕੇ ਬਣਾਉਂਦੀ ਸੀ, ਨਿੱਕੇ ਨਿੱਕੇ, ਪਤਲੇ ਪਤਲੇ। ਅੱਜ ਜਦੋਂ ਮੈਂ ਤੁਹਾਡੇ ਘਰ ਆਈ ਤਾਂ ਤੂੰ ਮੋਟੇ, ਵੱਡੇ ਤੇ ਸੜੇ ਸੜੇ ਫੁਲਕੇ ਲਾਹੇ। ਉਹ ਕਿਓਂ?"
ਨਵੀਂ ਵਿਆਹੀ: (ਹੌਲੀ ਜਿਹੀ) "ਹੌਲੀ ਬੋਲ, ਜੇ ਮੈਂ ਉਹੋ ਜਿਹੇ ਫੁਲਕੇ ਬਣਾਉਂਦੀ ਤਾਂ ਰੋਜ਼ ਮੈਨੂੰ ਬਣਾਉਣੇ ਪੈਣੇ ਸੀ, ਹੁਣ ਅੱਜ ਤੋਂ ਹੀ ਮੇਰੀ ਛੁੱਟੀ, ਸਾਰਿਆਂ ਨੇ ਬੁੜ ਬੁੜ ਕਰਕੇ ਖਾਧੇ ਆ।" 😀😀😀😀
ਸਹੇਲੀ: ਤੇ ਜੇ ਉਹਨਾਂ ਕਹਿ ਦਿੱਤਾ ਕਿ ਰੋਜ਼ ਬਣਾਇਆ ਕਰ, ਹੌਲੀ ਹੌਲੀ ਜਾਚ ਆ ਜਾਊ। ਫਿਰ? 😀
ਨਵੀਂ ਵਿਆਹੀ: ਹੌਲੀ ਬੋਲ, ਫੋਨ ਕੱਟ। 🤔🤔🤔🤔🤔