ਸਾਰੀਆਂ ਲਿਖਤਾਂ

ਸੰਗ੍ਰਹਿ

ਬਚਪਨ Childhood

ਬਚਪਨ, ਸਕੂਲੀ ਦਿਨ ਅਤੇ ਨਨਾਕੇ ਘਰ ਦੀਆਂ ਯਾਦਾਂ - ਚੰਦਰ ਪ੍ਰਭਾ ਦੀ ਆਪਣੀ ਆਵਾਜ਼ ਵਿੱਚ।

10 ਲਿਖਤਾਂ

ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ

ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ। ਛੁੱਟੀਆਂ ਤਾਂ ਸਾਡੇ ਬਚਪਨ ਵਿੱਚ ਹੁੰਦੀਆਂ ਸੀ, ਪੂਰੇ ਦੋ ਮਹੀਨਿਆਂ ਦੀਆਂ। ਅਸੀਂ ਜੂਨ ਜੁਲਾਈ ਦੀਆਂ ਛੁੱਟੀਆਂ ਕਹਿੰਦੇ...

ਕੀਹਦਾ, ਕੀ, ਕੌਣ ਲੈ ਗਿਆ

ਨਿੱਕੇ ਹੁੰਦੇ ਜਿਹੜੇ ਘਰ ਵਿੱਚ ਅਸੀਂ ਪੱਟੀ ਰਹਿੰਦੇ ਸੀ ਉਹ ਇੱਕ ਬੜੇ ਵੱਡੇ ਸਾਂਝੇ ਵਿਹੜੇ ਵਾਲਾ ਘਰ ਹੁੰਦਾ ਸੀ। ਸਭ ਤੋਂ ਪਹਿਲਾਂ ਸਾਡੇ ਤਾਇਆ ਜੀ ਦੇ ਵੱਡੇ...

ਪੰਜ ਸੂਟ

ਇਕ ਦਿਨ ਸੂਟ ਖਰੀਦ ਕੇ ਅਗਲੇ ਦਿਨ ਵਟਾਉਣ ਦੀ ਆਦਤ ਤੋਂ ਉਹ ਤੰਗ ਆ ਚੁੱਕਾ ਸੀ। ਸੂਟ ਲੈਣ ਤਾਂ ਔਖਾ ਸੌਖਾ ਉਹ ਨਾਲ ਚਲੇ ਜਾਂਦਾ ਸੀ ਪਰ ਵਟਾਉਣ ਜਾਣ ਤੋਂ ਉਹ ਹਰ...

ਸੋਲਾਂ ਸਾਲਾਂ ਵਾਲੀ ਤੋਰ

ਮਰੀਜ਼: ਡਾਕਟਰ ਸਾਹਿਬ ਕੋਈ ਵਧੀਆ ਜਿਹੀ ਦਵਾਈ ਦਿਓ। ਡਾਕਟਰ: ਤਕਲੀਫ ਕੀ ਆ? ਮਰੀਜ਼: ਡਾਕਟਰ ਸਾਹਿਬ ਜਦੋਂ ਮੈਂ ਉੱਠ ਕੇ ਤੁਰਨ ਲੱਗਦੀ ਹਾਂ ਤਾਂ ਬੁਢੜਿਆਂ...

ਸਧਾਰਨ

50 ਸਾਲ ਤੋਂ ਵੱਧ ਪੁਰਾਣੀ ਗੱਲ। ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਜਾਂਦੇ ਹੁੰਦੇ ਸੀ। ਮੇਰੇ ਮਾਮਾ ਜੀ ਤੇ ਮਾਸੀ ਇੱਕੋ...

ਲੋਹਾ ਵੇਚਣਾ

ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ...

Live Video Without Phone

ਬੜੀ ਪੁਰਾਣੀ ਗੱਲ ਆ, ਸਤਵੀਂ ਜਮਾਤ ਦੇ ਬੱਚੇ ਸਰਕਾਰੀ ਸਕੂਲ ਦੀ ਖੁੱਲ੍ਹੀ ਜਗ੍ਹਾ ਵਿੱਚ ਤੱਪੜਾਂ ਉੱਤੇ ਬੈਠੇ ਪੜ੍ਹ ਰਹੇ ਸੀ। ਉਦੋਂ ਅਧਿਆਪਕਾਂ ਕੋਲੋਂ ਗੈਰ...

ਪੂਰਾ ਕਵੈਸ਼ਚਨ ਪੇਪਰ ਉਤਾਰ ਕੇ

ਡੈਡੀ: ਇੱਧਰ ਆ ਪੁੱਤਰਾ, ਤੇਰਾ ਐਤਕੀ ਫਿਰ 0 ਨੰਬਰ ਆਇਆ, ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਪੇਪਰ ਕਰ ਕੇ ਆਇਆਂ। ਬੱਚਾ: ਡੈਡੀ ਪਿਛਲੀ ਵਾਰ ਤਾਂ ਮੈਂ ਖਾਲੀ...

ਆਹ ਜੇ ਹੀਰਾ

ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ...

ਤੀਲਿਆਂ ਵਾਲੀ ਖਾਣੀ ਸੀ

ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ। ਛੁੱਟੀ ਦਾ ਦਿਨ...