ਚੰਦਰ ਪ੍ਰਭਾ · Chander Prabha
ਮੇਰਾ ਸਫਰ · ਭਾਗ 1
      <description>38 ਸਾਲ 9 ਮਹੀਨੇ ਸਰਕਾਰੀ ਨੌਕਰੀ ਅਤੇ ਲਗਭਗ ਤਿੰਨ ਸਾਲ ਪ੍ਰਾਈਵੇਟ ਨੌਕਰੀ ਕੀਤੀ। ਇੰਨਾ 41-42 ਸਾਲਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਚੰਗੇ ਮਾੜੇ ਤਜਰਬੇ ਹੋਏ ਜੋ ਅੱਜ ਵੀ ਦਿਲੋ ਦਿਮਾਗ ਵਿਚ ਹਨ। ਕਿਸੇ ਵੇਲੇ ਸੋਚ ਕੇ ਹੈਰਾਨੀ ਵੀ ਹੁੰਦੀ ਹੈ ਕਿ ਇਹ ਸਭ ਕੁਝ ਕੀ ਸੀ? ਸਾਲ...</description>
ਮੇਰਾ ਸਫਰ · ਭਾਗ 2
      <description>ਤਿੰਨ ਸੂਟ, ਵਾਰੀ ਨਾਲ ਬਦਲ ਬਦਲ ਕੇ ਪਾਉਣੇ। ਇੱਕ ਸੂਟ ਦੀ ਹਫਤੇ ਵਿੱਚ ਛੇ ਦਿਨ ਦੀ ਬਜਾਏ ਦੋ ਵਾਰ ਹੀ ਵਾਰੀ ਆਉਣ ਲੱਗ ਪਈ ਸੀ। ਇੱਕ ਦਿਨ ਵਿਹਲੇ ਸਮੇਂ ਵਿੱਚ ਮੈਂ ਸਕੂਲੇ ਅਖ਼ਬਾਰ ਪੜ੍ਹ ਰਹੀ ਸੀ ਕਿ ਮੇਰਾ ਧਿਆਨ ਐੱਸ ਐੱਸ ਬੋਰਡ ਦੇ ਰਿਜਲਟ ਵੱਲ ਪਿਆ। ਵੇਖਿਆ ਤਾਂ ਐੱਸ ਐੱਸ...</description>
ਮੇਰਾ ਸਫਰ · ਭਾਗ 3
      <description>ਲਿਖਣਾ ਤਾਂ ਮੈਂ ਅਗਲਾ ਸਫਰ ਚਾਹੁੰਦੀ ਸੀ ਪਰ ਪਹਿਲੀਆਂ ਦੋ ਪੋਸਟਾਂ ਤੇ ਆਈਆਂ ਬਹੁਤ ਪਿਆਰੀਆਂ ਤੇ ਭਾਵੁਕ ਟਿੱਪਣੀਆਂ ਨੇ ਮੈਨੂੰ ਹੋਰ ਥੋੜਾ ਚਿਰ ਆਪਣੇ ਪੇਕੇ ਪਿੰਡ ਦੀ ਜੂਹ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਸਾਂਝਾ ਵਿਹੜਾ ਤਕਰੀਬਨ 14-15 ਮਰਲੇ ਜਗ੍ਹਾ, 25-26 ਮੈਂਬਰ,...</description>
ਮੇਰਾ ਸਫਰ · ਭਾਗ 4
      <description>ਮਹੀਨਾ ਕੁ ਲੋਕਾਂ ਦਾ ਆਉਣਾ ਜਾਣਾ ਰਿਹਾ। ਰੋਣ ਵਾਲੇ ਘੱਟ ਤੇ ਗੱਲਾਂ ਕਰਕੇ ਰਵਾਉਣ ਵਾਲੇ ਜਿਆਦਾ ਆਉਂਦੇ। ਲਾਡੀ ਛੋਟਾ ਸੀ ਬੜੀ ਜਿੱਦ ਕਰਿਆ ਕਰੇ ਕਿ ਭਾਪਾ ਜੀ ਕੋਲੋਂ ਹੀ ਰੋਟੀ ਖਾਣੀ। ਬੀਜੀ ਨੇ ਭਾਪਾ ਜੀ ਦੀ ਫੋਟੋ ਉਹਦੇ ਕੋਲ ਰੱਖ ਕੇ ਫਿਰ ਰੋਟੀ ਖਵਾਉਣੀ ਨਾਲ ਰੋਈ ਜਾਣਾ।...</description>
ਮੇਰਾ ਸਫਰ · ਭਾਗ 5
      <description>ਘਰ ਦੇ ਜਿਹੜੇ ਕੰਮ ਸਾਡੇ ਬੀਜੀ ਕਰਦੇ ਸੀ ਅਸੀਂ ਸਾਰੇ ਭੈਣ ਭਰਾਵਾਂ ਨੇ ਵੀ ਉਹਨਾਂ ਨਾਲ ਮਦਦ ਕਰਣੀ ਸ਼ੁਰੂ ਕਰ ਦਿੱਤੀ। ਛੁੱਟੀ ਵਾਲੇ ਦਿਨ ਅਸੀਂ ਰਾਤ ਦੇ ਬਚੇ ਫੁਲਕੇ ਗਰਮ ਕਰਕੇ ਉੱਤੇ ਲੂਣ ਧੂੜ ਕੇ ਚਾਹ ਦੇ ਗਿਲਾਸ ਵਿੱਚ ਬੁਰਕੀਆਂ ਪਾ ਕੇ ਬੜੇ ਸਵਾਦ ਨਾਲ ਖਾਣੇ। ਉਸ ਤੋਂ ਬਾਅਦ...</description>
ਮੇਰਾ ਸਫਰ · ਭਾਗ 6
      <description>ਬੀਜੀ ਦੀ ਮਦਦ ਕਰਦਿਆਂ ਕਰਦਿਆਂ ਕਈ ਵਾਰ ਨੁਕਸਾਨ ਵੀ ਕਰ ਦੇਈਦਾ ਸੀ ਪਰ ਕਦੇ ਝਿੜਕ ਨਹੀਂ ਪਈ। ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ ਬੀਜੀ ਦੱਬ ਦੀ ਬੌਕਰ...</description>
ਪ੍ਰੀਤ ਵਰਗੀ ਔਲਾਦ
      <description>ਪ੍ਰੀਤ ਦੀ ਮਾਂ ਨੂੰ ਹਸਪਤਾਲ ਦਾਖਲ ਹੋਇਆਂ ਅੱਜ ਪੰਜਵਾਂ ਦਿਨ ਸੀ। ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦਾ ਵੇਖ ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਮਾਂ ਇਸ ਖਬਰ ਤੋਂ ਬੇਖਬਰ ਸੀ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਕੈਂਸਰ ਉਸਦੇ ਸਾਰੇ ਸ਼ਰੀਰ ਵਿੱਚ ਫੈਲ ਚੁੱਕਾ ਸੀ। ਉਸਨੂੰ ਜੇ ਕੁੱਝ...</description>
ਸਿਮਰਨ ਦਿਮਾਗੀ ਰੋਗਾਂ ਦਾ ਹਸਪਤਾਲ
      <description>ਰੋਜ ਦੀ ਕਲੇਹ ਤੋਂ ਡਰਦਿਆਂ ਤੇਜੇ ਨੇ ਪਿੰਡ ਵਾਲੀ ਪੈਲੀ ਵੇਚਣ ਦਾ ਮਨ ਬਣਾ ਲਿਆ ਸੀ। ਭਾਵੇਂ ਮਰਨ ਲੱਗਿਆਂ ਉਹਦਾ ਭਾਈਆ ਕਹਿ ਕੇ ਗਿਆ ਸੀ, "ਪੁੱਤ ਭਾਵੇਂ ਜਿੰਨੇ ਮਰਜੀ ਮਾੜੇ ਦਿਨ ਆਉਣ ਔਹ ਪਿੰਡ ਵਾਲੀ ਪੈਲੀ ਨਾ ਵੇਚੀ ਤੇਰੇ ਦਾਦੇ ਪੜਦਾਦੇ ਦੀ ਨਿਸ਼ਾਨੀ ਊ।" ਮੁੰਡੇ ਦੀ ਜਿਦ...</description>
ਸਾਡੀ ਸਹੀ
      <description>ਸਾਈਕਲ ਦੀ ਟੱਲੀ ਦੀ ਆਵਾਜ਼ ਸੁਣ ਮਹਿੰਦਰੋ ਨੇ ਬੂਹਾ ਖੋਲ੍ਹਿਆ। ਰੋਜ਼ ਦੀ ਤਰ੍ਹਾਂ ਡਾਕੀਆ ਅੱਜ ਵੀ ਅੱਗੇ ਲੰਘ ਗਿਆ। ਮਨੀਆਰਡਰ ਅੱਜ ਵੀ ਨਹੀਂ ਸੀ ਆਇਆ। ਡਾਕੀਏ ਵੱਲੋਂ ਸੁੱਟਿਆ ਕਾਰਡ ਫੜ ਉਹਨੇ ਕਾਰੀਗਰਾਂ ਦਾ ਬੂਹਾ ਜਾ ਖੜਕਾਇਆ। "ਪਤਾ ਨਹੀਂ ਕੀਹਦਾ ਕਾਰਡ ਆ, ਰੱਬ ਸੁੱਖ ਰੱਖੇ,...</description>
ਮੱਝ ਨੇ ਕੱਟੀ ਦਿੱਤੀ ਆ
      <description>ਪੋਹ ਦੀ ਸਿਆਲੀ ਰਾਤ, ਕੋਈ ਦੋ-ਢਾਈ ਦਾ ਟਾਈਮ ਸੀ। ਫੌਜੀ ਦੀ ਘਰਵਾਲੀ ਦੇ ਹੂੰਗਣ ਦੀ ਕਦੇ ਕਦੇ ਅਵਾਜ਼ ਆ ਰਹੀ ਸੀ। ਥੋੜ੍ਹੀ ਦੇਰ ਬਾਅਦ ਇਹ ਆਵਾਜ਼ ਉੱਚੀ ਹੋ ਗਈ। ਉਹਦੀ ਸੱਸ ਜਿਹੜੀ ਨਾਲ ਦੇ ਮੰਜੇ ਤੇ ਪਈ ਸੀ ਰਜਾਈ ਵਿੱਚੋਂ ਮੂੰਹ ਕੱਢ ਕੇ ਉੱਚੀ ਸਾਰੀ ਬੋਲੀ, "ਕੁੱਝ ਸ਼ਰਮ ਨੂੰ...</description>
ਥਰਮਾਮੀਟਰ
      <description>ਵਾਹਵਾ ਪੁਰਾਣੀ ਗੱਲ ਆ ਘਰ ਵਿੱਚ ਪਤਾ ਨਹੀਂ ਕਿਹੜੇ ਮੈਂਬਰ ਨੂੰ ਬੁਖਾਰ ਸੀ। ਮੈਂ ਟੈਂਪਰੇਚਰ ਚੈੱਕ ਕਰਨ ਲਈ ਥਰਮਾਮੀਟਰ ਧੋ ਕੇ ਹੌਲੀ ਹੌਲੀ ਝਾੜ ਰਹੀ ਸੀ ਕਿ ਪਰਿੰਜਾ ਸਾਹਿਬ ਨੇ ਮੇਰੇ ਹੱਥੋਂ ਥਰਮਾਮੀਟਰ ਫੜ ਕੇ ਕਿਹਾ, "ਇੰਜ ਥੋੜਾ ਪਾਰਾ ਲੱਥਦਾ।" ਤੇ ਨਾਲ ਹੀ ਥਰਮਾਮੀਟਰ...</description>
I am Defeated MLA
      <description>1980 ਦੀ ਗੱਲ ਆ, ਮੈਂ ਡੀ ਪੀ ਆਈ ਦਫਤਰ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ। ਦਫਤਰ ਦੇ ਮੇਨ ਦਰਵਾਜ਼ੇ ਤੇ ਇੱਕ ਸੇਵਾਦਾਰ ਰਜਿਸਟਰ ਲੈ ਕੇ ਬੈਠਾ ਹੁੰਦਾ ਸੀ, ਜਿਸ ਵਿੱਚ ਬਾਹਰੋਂ ਆਉਣ ਵਾਲਿਆਂ ਦੇ ਨਾਮ ਅਤੇ ਸਮਾਂ ਦਰਜ ਹੁੰਦਾ ਸੀ। ਦੁਪਹਿਰ ਤੋਂ ਪਹਿਲਾਂ ਦਫਤਰ ਵਿੱਚ ਕੰਮ ਕਰਦੇ...</description>
ਜ਼ੋਮੈਟੋ ਵਾਲਾ ਬਾਈਕ
      <description>ਅੰਮ੍ਰਿਤਸਰ ਵਿੱਚ ਨਵਾਂ ਨਵਾਂ ਜ਼ੋਮੈਟੋ ਆਇਆ ਜਾਂ ਸਾਨੂੰ ਨਵਾਂ ਨਵਾਂ ਪਤਾ ਲੱਗਾ, ਬੱਚੇ ਕਦੇ ਕਦੇ ਆਰਡਰ ਕਰਕੇ ਖਾਣ ਨੂੰ ਕੁੱਝ ਨਾ ਕੁੱਝ ਮੰਗਾ ਲਿਆ ਕਰਦੇ ਸੀ। ਇੱਕ ਦਿਨ ਅਸੀਂ ਸ਼ਹਿਰ ਵਿੱਚ ਹੀ ਕਿਧਰੇ ਜਾ ਰਹੇ ਸੀ। ਬੇਟਾ ਗੱਡੀ ਚਲਾਉਂਦੇ ਚਲਾਉਂਦੇ ਕਹਿੰਦਾ, "ਭੁੱਖ ਜਿਹੀ...</description>
ਗੱਡੀਆਂ ਦੇ ਨੰਬਰ 7654, 3442
      <description>ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਵੱਲੋਂ ਆ ਰਹੇ ਸਾਂ ਕਿ ਰਸਤੇ ਵਿੱਚ ਇੱਕ ਗੱਡੀ ਨੇ ਸਾਡੀ ਗੱਡੀ ਨੂੰ ਓਵਰਟੇਕ ਕੀਤਾ। ਆਦਤ ਮੁਤਾਬਕ ਉਹਦਾ ਨੰਬਰ ਪੜ੍ਹਿਆ ਤਾਂ ਨੰਬਰ ਕੁਝ ਜਾਣਿਆ ਪਛਾਣਿਆ ਲੱਗਾ। ਕਾਫੀ ਦੇਰ ਸੋਚਿਆ ਪਰ ਕੁਝ ਯਾਦ ਨਾ ਆਇਆ। ਇੰਨੇ ਨੂੰ ਇੱਕ ਹੋਰ ਗੱਡੀ...</description>
ਸਕਾਚ ਬਰਾਈਟ ਤੇ ਬਟਰ ਸਕੌਚ
      <description>ਗਰਮੀ ਦਾ ਮੌਸਮ ਸੀ। ਛੁੱਟੀ ਤੋਂ ਬਾਅਦ ਕਿਸੇ ਰਿਸ਼ਤੇਦਾਰ ਵੱਲ ਜਾਣਾ ਸੀ, ਸੋਚਿਆ ਬੱਚਿਆਂ ਲਈ ਆਈਸ ਕਰੀਮ ਲੈ ਚੱਲੀਏ। ਕਸ਼ਮੀਰ ਐਵੀਨਿਊ ਵਿੱਚੋਂ ਲੰਘਦਿਆਂ ਇੱਕ ਆਈਸ ਕਰੀਮ ਦੀ ਰੇਹੜੀ ਕੋਲ ਗੱਡੀ ਖਲ੍ਹਾਰ ਮੈਂ ਆਈਸ ਕਰੀਮ ਵਾਲੇ ਨੂੰ ਕਿਹਾ, "ਦੋ ਸਕਾਚ ਬਰਾਈਟ ਦੇਣਾ।" ਉਹਨੇ...</description>
ਭੈਣ ਜੀ, ਕੀ ਹਾਲ ਜੇ?
      <description>"ਭੈਣ ਜੀ, ਕੀ ਹਾਲ ਜੇ? ਵਾਹਵਾ ਚਿਰ ਬਾਅਦ ਦਿੱਸੇ ਓ, ਗਏ ਸੀ ਕਿਤੇ?" "ਨਹੀਂ ਨਹੀਂ, ਗਈ ਤਾਂ ਨਹੀਂ ਸੀ ਕਿਤੇ, ਬੱਸ ਆਹ ਬੱਚਿਆਂ ਦੇ ਵਿਆਹ ਸ਼ਾਦੀਆਂ ਵਿੱਚ ਰੁੱਝੇ ਰਹੇ। ਪਿਛਲੇ ਦਸੰਬਰ ਬੇਟੀ ਦਾ ਵਿਆਹ ਕੀਤਾ ਤੇ ਛੋਟੇ ਮੁੰਡੇ ਦੇ ਸਹੁਰੇ ਵੀ ਕਾਹਲੇ ਪਏ ਸੀ, ਹੁਣ ਪਿਛਲੇ...</description>
ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ
      <description>ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ। ਛੁੱਟੀਆਂ ਤਾਂ ਸਾਡੇ ਬਚਪਨ ਵਿੱਚ ਹੁੰਦੀਆਂ ਸੀ, ਪੂਰੇ ਦੋ ਮਹੀਨਿਆਂ ਦੀਆਂ। ਅਸੀਂ ਜੂਨ ਜੁਲਾਈ ਦੀਆਂ ਛੁੱਟੀਆਂ ਕਹਿੰਦੇ ਸੀ। ਛੁੱਟੀਆਂ ਸ਼ੁਰੂ ਹੁੰਦਿਆਂ ਹੀ ਥੋੜ੍ਹੇ ਦਿਨਾਂ ਵਿੱਚ ਹੀ ਛੁੱਟੀਆਂ ਦਾ ਕੰਮ ਮੁਕਾ ਲਈਦਾ ਸੀ। ਨਾਨਕੇ ਜਾਣ ਦਾ...</description>
ਵਚਾਰੀ ਮਨੂ
      <description>ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਦੀ ਮੇਰੀ ਇੱਕ ਕੁਲੀਗ ਬੀਮਾਰ ਸੀ। ਅਸੀਂ ਲੇਡੀ ਸਟਾਫ਼ ਨੇ ਸਲਾਹ ਕੀਤੀ ਕਿ ਕਿਸੇ ਦਿਨ ਉਹਦੇ ਘਰ ਜਾ ਕੇ ਉਹਦਾ ਪਤਾ ਹੀ ਲੈ ਆਈਏ। ਜੂਨ ਦਾ ਮਹੀਨਾ ਸੀ। ਅਸੀਂ ਪੰਜ ਜਾਣੀਆਂ ਲੰਚ ਟਾਈਮ ਨਾਲ ਰਲਾ ਕੇ ਘੰਟੇ ਕੁ ਲਈ ਉਹਦਾ ਪਤਾ ਲੈਣ...</description>
ਵਿਹਲੜ ਮਾਸਟਰ
      <description>ਮੀਟਿੰਗ ਮੁੱਕੀ, ਬਾਹਰ ਨਿਕਲੇ, ਸਭ ਦੇ ਹੱਥਾਂ ਵਿੱਚ ਨਵੇਂ ਫੋਨ ਪਰ ਚਿਹਰੇ ਮੁਰਝਾਏ। ਪੁੱਛਣ ਤੇ ਪਤਾ ਲੱਗਾ ਕਿ ਸਰਕਾਰ ਨੇ ਵਿਹਲੜ 🤔 ਮਾਸਟਰਾਂ ਨੂੰ ਹੁਣ ਕੰਮੇ ਲਾ ਦਿੱਤਾ। ਪੜ੍ਹਾਈ ਦਾ ਕੀ, ਸਾਰਾ ਸਾਲ ਪਿਆ ਹਾਲੇ। ਘਰ ਘਰ ਜਾ ਕੇ ਸਰਵੇ ਕਰਣਾ ਕਿ, ਕੀ ਤੁਸੀਂ ਨਸ਼ਾ ਕਰਦੇ...</description>
ਕੀਹਦਾ, ਕੀ, ਕੌਣ ਲੈ ਗਿਆ
      <description>ਨਿੱਕੇ ਹੁੰਦੇ ਜਿਹੜੇ ਘਰ ਵਿੱਚ ਅਸੀਂ ਪੱਟੀ ਰਹਿੰਦੇ ਸੀ ਉਹ ਇੱਕ ਬੜੇ ਵੱਡੇ ਸਾਂਝੇ ਵਿਹੜੇ ਵਾਲਾ ਘਰ ਹੁੰਦਾ ਸੀ। ਸਭ ਤੋਂ ਪਹਿਲਾਂ ਸਾਡੇ ਤਾਇਆ ਜੀ ਦੇ ਵੱਡੇ ਬੇਟੇ ਦਾ, ਉਸ ਤੋਂ ਬਾਅਦ ਉਨ੍ਹਾਂ ਦੇ ਛੋਟੇ ਬੇਟੇ ਦਾ ਤੇ ਫਿਰ ਸਾਡਾ ਘਰ ਸੀ। ਤਿੰਨਾਂ ਘਰਾਂ ਵਿੱਚ ਕੋਈ ਕੰਧ ਨਹੀਂ...</description>
ਓ, ਓ, ਓ ਧਿਆਨ ਨਾਲ
      <description>ਪਤਨੀ: ਓ, ਓ, ਓ, ਜ਼ਰਾ ਧਿਆਨ ਨਾਲ। ਪਤੀ: (ਗੁੱਸੇ ਨਾਲ) ਕੀ ਹੋ ਗਿਆ ਹੁਣ? ਪਤਨੀ: ਹੋਇਆ ਕੁੱਛ ਨਹੀਂ, ਮੈਂ ਕਿਹਾ ਜਰਾ ਧਿਆਨ ਨਾਲ, ਅੱਗੇ ਸੜਕ ਜੇ। ਪਤੀ: (ਹੋਰ ਗੁੱਸੇ ਨਾਲ) ਮੈਨੂੰ ਵੀ ਪਤਾ ਏ ਸੜਕ ਆ, 15 ਮਿੰਟ ਹੋ ਗਏ ਮੈਨੂੰ ਸਕੂਟਰ ਚਲਾਉਂਦੇ ਨੂੰ, ਤੈਨੂੰ ਹੁਣ ਦਿੱਸੀ...</description>
ਮੰਤਰੀ ਸਾਹਿਬ ਦਾ ਅਚਨਚੇਤ ਦੌਰਾ
      <description>ਮੈਂ ਇੱਕ ਅਧਿਆਪਕ ਹਾਂ। ਬੜਾ ਜੀਅ ਕਰਦਾ ਬੱਚਿਆਂ ਨੂੰ ਪੜ੍ਹਾਉਣ ਦਾ। ਰੋਜ਼ ਸਵੇਰੇ ਸਕੂਲ ਜਾਣ ਲੱਗਿਆਂ ਸੋਚਦਾ ਹਾਂ ਕਿ ਅੱਜ ਕੋਈ ਖਾਸ ਰੁਝੇਵਾਂ ਤਾਂ ਹੈ ਨਹੀਂ, ਅੱਜ ਬੱਚਿਆਂ ਨੂੰ ਜ਼ਰੂਰ ਕੁੱਝ ਨਾ ਕੁਝ ਪੜ੍ਹਾਉਣਾ। ਇਹੋ ਸੋਚ ਲੈ ਕੇ ਰੋਜ਼ ਦੀ ਤਰ੍ਹਾਂ ਅੱਜ ਫਿਰ ਪੂਰੀ ਤਿਆਰੀ...</description>
ਮੇਰੀ ਮਾਂ
      <description>ਕਈ ਵਾਰ ਸੋਚ ਸੋਚ ਕੇ ਦਿਮਾਗ ਘੁੰਮ ਜਾਂਦਾ ਕਿ ਇੱਕ ਕੋਰਾ ਅਨਪੜ੍ਹ ਇਨਸਾਨ ਇੰਨਾ ਗੁਣੀ ਕਿਵੇਂ ਬਣ ਜਾਂਦਾ। ਮਾੜੀ ਜਿਹੀ ਬੱਦਲ ਵਾਹੀ ਹੋਣੀ ਤਾਂ ਝੱਟ ਮਿੱਟੀ ਵਿੱਚ ਤੂੜੀ ਰਲਾ ਕੇ ਥੋਬੇ ਬਣਾ ਲੱਕੜ ਦੀ ਪੌੜੀ ਰਾਹੀਂ ਛੱਤ ਦੀਆਂ ਚਾਰੇ ਨੁੱਕਰਾਂ ਵਿੱਚ ਰੱਖ ਦੇਣੇ ਤੇ ਨਾਲ ਆਪੇ...</description>
ਪੰਜ ਸੂਟ
      <description>ਇਕ ਦਿਨ ਸੂਟ ਖਰੀਦ ਕੇ ਅਗਲੇ ਦਿਨ ਵਟਾਉਣ ਦੀ ਆਦਤ ਤੋਂ ਉਹ ਤੰਗ ਆ ਚੁੱਕਾ ਸੀ। ਸੂਟ ਲੈਣ ਤਾਂ ਔਖਾ ਸੌਖਾ ਉਹ ਨਾਲ ਚਲੇ ਜਾਂਦਾ ਸੀ ਪਰ ਵਟਾਉਣ ਜਾਣ ਤੋਂ ਉਹ ਹਰ ਵਾਰ ਨਾਂਹ ਕਰ ਦਿੰਦਾ ਤੇ ਅਗਲੇ ਦਿਨ ਜਾ ਕੇ ਉਹ ਵਿਚਾਰੀ ਆਪੇ ਵਟਾ ਲਿਆਉਂਦੀ। ਭੈਣ ਦੇ ਮੁੰਡੇ ਦੇ ਵਿਆਹ ਤੋਂ...</description>
ਤਵੇ ਦੇ ਟਿਮਕਣੇ
      <description>ਐਂਵੇਂ ਲਗਦਾ ਜਿਵੇਂ ਅੱਜ ਕੱਲ੍ਹ ਚੁਗਲੀਆਂ ਕਰਨ ਦਾ ਜਾਂ ਤਾਂ ਰਵਾਜ ਘੱਟ ਗਿਆ ਜਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਚੁਗਲੀ ਕਰ ਰਿਹਾ, ਨਹੀਂ ਤਾਂ ਪਹਿਲਾਂ ਵਾਹਵਾ ਤਵੇ ਦੇ ਪੁੱਠੇ ਪਾਸੇ ਪਏ ਟਿਮਕਣਿਆਂ ਤੋਂ ਝੱਟ ਪਤਾ ਲੱਗ ਜਾਂਦਾ ਸੀ ਕਿ ਕੋਈ ਸਾਡੀਆਂ ਚੁਗਲੀਆਂ ਕਰ...</description>
ਦਸਤਾਵੇਜ਼ਾਂ ਦੀਆਂ ਪੁੜੀਆਂ
      <description>ਵਾਹਵਾ ਪੁਰਾਣੀ ਗੱਲ ਆ। ਮੈਂ ਦਫ਼ਤਰ ਬੈਠੀ ਸੀ ਤੇ ਡੀ ਈ ਓ ਪ੍ਰਾਇਮਰੀ ਦਫ਼ਤਰ ਤੋਂ ਮੇਰੀ ਕੁਲੀਗ ਆਪਣੀ ਬੇਟੀ ਨਾਲ ਮੇਰੇ ਕੋਲ ਆਈ ਤੇ ਕਹਿਣ ਲੱਗੀ, "ਪ੍ਰਭਾ, ਆ ਜਰਾ ਬੇਟੀ ਦੇ ਡਾਕੁਮੈਂਟ ਚੈੱਕ ਕਰ ਦੇ, ਸਾਇੰਸ ਦੀਆਂ ਪੋਸਟਾਂ ਨਿਕਲੀਆਂ ਨੇ, ਡਾਕਖਾਨੇ ਰਜਿਸਟਰੀ ਕਰਵਾਉਣ ਚੱਲੇ...</description>
ਸੋਲਾਂ ਸਾਲਾਂ ਵਾਲੀ ਤੋਰ
      <description>ਮਰੀਜ਼: ਡਾਕਟਰ ਸਾਹਿਬ ਕੋਈ ਵਧੀਆ ਜਿਹੀ ਦਵਾਈ ਦਿਓ। ਡਾਕਟਰ: ਤਕਲੀਫ ਕੀ ਆ? ਮਰੀਜ਼: ਡਾਕਟਰ ਸਾਹਿਬ ਜਦੋਂ ਮੈਂ ਉੱਠ ਕੇ ਤੁਰਨ ਲੱਗਦੀ ਹਾਂ ਤਾਂ ਬੁਢੜਿਆਂ ਜਿਹਾਂ ਵਾਂਗੂੰ ਲੰਗੜਾ ਕੇ ਤੁਰਦੀ ਆਂ, ਫਿਰ ਥੋੜਾ ਜਿਹਾ ਤੁਰ ਕੇ ਠੀਕ ਹੋ ਜਾਂਦਾ। ਡਾਕਟਰ: ਆਪਣਾ ਨਾਂ ਦੱਸੋ।...</description>
ਏ ਟੀ ਐਮ ਫਾਰਮ
      <description>"ਕਾਕਾ ਆਹ ਜ਼ਰਾ ਮੇਰਾ ਫਾਰਮ ਭਰ ਦੇ, ਏ ਟੀ ਐਮ ਲੈਣਾ ਮੈਂ।" "ਓ ਕੇ ਮਾਤਾ ਜੀ, ਨਾਮ ਦੱਸੋ।" "ਉਮਰ?" "ਉਮਰ ਦਾ ਕੀ ਕਰਨਾ ਤੂੰ?" "ਮੈਂ ਨਹੀਂ ਕਰਨਾ ਮਾਤਾ ਜੀ, ਫਾਰਮ ਵਿੱਚ ਭਰਨਾ। ਦੱਸੋ ਉਮਰ।" 🤔 "ਰਹਿਣ ਦੇ, ਇੱਕ ਤਾਂ ਤੂੰ ਮਾਤਾ ਜੀ ਮਾਤਾ ਜੀ ਲਾਈ ਆ ਹੁਣ ਤੈਨੂੰ ਉਮਰ ਵੀ...</description>
ਮਿਲਕ ਕੇਕ ਦਾ ਡੱਬਾ
      <description>ਸੁਣੀ ਸੁਣਾਈ ਸੱਚੀ ਗੱਲ 🤔😆😄😁 ਸਰਕਾਰੀ ਕੰਮ ਸੁੱਖ ਸੁਖਾਂ ਨਾਲ ਨੇਪਰੇ ਚੜ੍ਹਨ ਤੇ ਖੁਸ਼ੀ ਨਾਲ 500/- ਦਾ ਨੋਟ ਕਰਮਚਾਰੀ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦਾ, "ਨਹੀਂ ਨਹੀਂ ਅੰਕਲ, ਮੈਂ ਨਹੀਂ ਕਿਸੇ ਕੋਲੋਂ ਮੰਗਦਾ ਪੈਸੇ।" "ਮੈਂ ਕਦੋਂ ਕਿਹਾ ਤੂੰ ਮੰਗੇ ਆ, ਮੈਂ...</description>
ਲਾਜਵਾਬ
      <description>ਪੋਤੀ (2 ਸਾਲ 4 ਮਹੀਨੇ): ਦਾਦੀ ਦਾਦੀ ਮੰਮਾ ਕਿੱਥੇ ਨੇ? ਦਾਦੀ: ਉਹ ਤੁਹਾਡੇ ਲਈ ਰੋਟੀ ਬਣਾ ਰਹੇ ਨੇ। ਪੋਤੀ: ਮੰਮਾ ਨੇ ਨਹੀਂ ਬਣਾਉਣੀ। ਦਾਦੀ: ਤਾਂ ਕੌਣ ਬਣਾਏਗਾ? ਪੋਤੀ: ਤੁਸੀਂ ਬਣਾਓ। ਦਾਦੀ: ਅੱਜ ਮੈਂ ਨਹੀਂ ਬਣਾ ਸਕਦੀ, ਮੈਂ ਠੀਕ ਨਹੀਂ ਹਾਂ। ਪੋਤੀ (ਬਹੁਤ ਪਿਆਰ ਨਾਲ):...</description>
ਆਪ ਬੀਤੀ - ਚਾਰ ਪੰਜ ਸਾਲ ਹੋਰ
      <description>ਆਪ ਬੀਤੀ 😃😃😃 ਸੱਤ ਕੁ ਸਾਲ ਪਹਿਲਾਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਗਰਾਤੇ ਤੇ ਗਏ। ਰੋਟੀ ਖਾਂਦਿਆਂ ਇਕ ਵਾਕਫ ਅਧਿਆਪਕਾ ਮੇਰੇ ਕੋਲ ਆ ਕੇ ਹਾਲ ਚਾਲ ਪੁੱਛਣ ਲੱਗੇ। ਉਸਦੇ ਇੱਕ ਵਾਕ ਨਾਲ ਮੇਰੀ ਮੂੰਹ ਵਾਲੀ ਬੁਰਕੀ ਮੂੰਹ ਵਿਚ ਅਤੇ ਹੱਥ ਵਾਲੀ ਹੱਥ ਵਿਚ ਹੀ ਰਹਿ ਗਈ।...</description>
#ਡਿੱਗਾ #ਨਹੀਂ #ਡਿੱਗੀ
      <description>ਕਾਫੀ ਪੁਰਾਣੀ ਗੱਲ ਆ, ਸਾਡੇ ਦਫਤਰ ਦੇ ਸਾਹਮਣੇ ਸੜਕ ਤੇ ਕਾਫੀ ਆਵਾਜਾਈ ਸੀ। ਅਜਨਾਲੇ ਵਾਲੇ ਪਾਸਿਓਂ ਪਤੀ ਪਤਨੀ ਸਕੂਟਰ ਤੇ ਆ ਰਹੇ ਸੀ। ਅਚਾਨਕ ਸਕੂਟਰ ਦੀ ਬਰੇਕ ਲੱਗੀ ਤੇ ਪਿੱਛੇ ਬੈਠੀ ਔਰਤ ਸੜਕ ਤੇ ਡਿੱਗ ਗਈ। ਸਕੂਟਰ ਵਾਲੇ ਨੂੰ ਪਤਾ ਹੀ ਨਾ ਲੱਗਾ। ਔਰਤ ਨੂੰ ਤਾਂ ਲੋਕਾਂ ਨੇ...</description>
ਰਿਕਸ਼ੇ ਵਾਲਾ
      <description>ਸ਼ਾਮ ਦੇ 5:15 ਦਾ ਟਾਈਮ ਸੀ। ਦਫਤਰ ਬੰਦ ਹੋ ਚੁੱਕਾ ਸੀ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹਨਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਕੋਈ ਕੰਮ ਪੈ ਗਿਆ ਹੈ, ਇਸ ਕਰਕੇ ਉਨ੍ਹਾਂ ਮੈਨੂੰ ਰਿਕਸ਼ਾ ਕਰਕੇ ਘਰ ਜਾਣ ਲਈ ਕਿਹਾ। ਦਫਤਰ ਤੋਂ ਬਾਹਰ ਨਿਕਲਦਿਆਂ ਹੀ ਮੈਨੂੰ...</description>
ਮੁਰੰਮਤ ਦਾ ਉਦਘਾਟਨ
      <description>ਸਰ ਕਿਵੇਂ ਚਲ ਰਿਹਾ ਸਕੂਲ? ਬਹੁਤ ਵਧੀਆ। ਕੀ ਚੱਲ ਰਿਹਾ ਅੱਜ ਕੱਲ੍ਹ? ਅੱਜ ਕੱਲ੍ਹ ਬਸ ਆਹੀ ਉਦਘਾਟਨਾਂ ਉਦਘੂਟਨਾਂ ਦਾ ਜੋਰ ਆ। ਨਹੀਂ ਮੈਂ ਤਾਂ ਪੁੱਛ ਰਿਹਾ ਸੀ ਕਿ. . . (ਗੱਲ ਟੋਕ ਕੇ) ਉਹੀ ਤਾਂ ਦੱਸਣ ਲੱਗਾਂ। ਸੁਣ ਤਾਂ ਸਹੀ, ਉਹ ਜਿਹੜੇ ਤੇਰੇ ਇੱਥੇ ਹੁੰਦਿਆਂ ਬਾਥਰੂਮ...</description>
ਸਧਾਰਨ
      <description>50 ਸਾਲ ਤੋਂ ਵੱਧ ਪੁਰਾਣੀ ਗੱਲ। ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਜਾਂਦੇ ਹੁੰਦੇ ਸੀ। ਮੇਰੇ ਮਾਮਾ ਜੀ ਤੇ ਮਾਸੀ ਇੱਕੋ ਸਕੂਲ ਵਿੱਚ ਪੜ੍ਹਦੇ ਸੀ। ਕੋਈ ਗੱਲ ਹੋਈ ਤੇ ਮੇਰੀ ਨਾਨੀ ਨੇ ਮੇਰੀ ਮਾਸੀ ਨੂੰ ਕਿਹਾ, "ਮੇਰੀ ਕਿਸ਼ਨਾ (ਮਾਸੀ ਦਾ...</description>
ਆਸ਼ਕਾਂ ਦੀ ਸੁੰਘ ਲੈ ਜੁਰਾਬ ਨੀ
      <description>ਗੱਲ ਕੋਈ 24-25 ਸਾਲ ਪੁਰਾਣੀ ਹੈ। ਸ਼ਾਮ ਦਾ ਟਾਈਮ ਸੀ, ਬੱਚੇ ਆਪਣਾ ਹੋਮ ਵਰਕ ਕਰ ਰਹੇ ਸੀ। ਮੇਰਾ ਛੋਟਾ ਬੇਟਾ ਰਸੋਈ ਵਿੱਚ ਆ ਕੇ ਬੜੇ ਪਿਆਰ ਨਾਲ ਮੈਨੂੰ ਕਹਿਣ ਲੱਗਾ, "ਮੰਮਾ ਆਸ਼ਕ ਕੀ ਹੁੰਦਾ?" ਇੰਨੇ ਛੋਟੇ ਬੱਚੇ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਹੋ ਕੇ ਪਰ ਬੜੇ...</description>
ਆਹ 2 ਮੇਰੇ, ਚਲੋ ਅਗਲਾ ਮੈਂਬਰ
      <description>ਰਾਤ ਦੀ ਰੋਟੀ ਇਕੱਠੇ ਬੈਠ ਕੇ ਖਾਣ ਦੀ ਆਦਤ ਹੈ। ਇਸ ਕਰਕੇ ਸਭ ਨੂੰ ਪਹਿਲਾਂ ਹੀ ਪੁੱਛ ਲਈਦਾ ਕਿ ਕਿੰਨੇ ਫੁਲਕੇ ਖਾਣੇ। ਮਾੜੀ ਮੋਟੀ ਵਾਧ ਘਾਟ ਸ਼ੇਅਰ ਵੀ ਕਰ ਲਈਦੀ। ਫੁਲਕੇ ਪਕਾਉਣ ਦੀ ਡਿਊਟੀ ਬਦਲ ਗਈ। ਰੋਜ਼ ਦੀ ਤਰ੍ਹਾਂ ਸਭ ਨੂੰ ਫੁਲਕੇ ਪੁੱਛੇ ਗਏ। ਖਾਣ ਲੱਗੇ ਤਾਂ ਇੱਕ ਦਮ...</description>
ਇੱਟ ਕੁੱਤੇ ਦਾ ਵੈਰ
      <description>ਕਾਫੀ ਪੁਰਾਣੀ ਗੱਲ ਹੈ, ਆਫਿਸ ਵਿੱਚ ਅਸੀਂ ਆਪਣੀ ਬ੍ਰਾਂਚ ਵਿੱਚ ਬੜੇ ਰੀਲੈਕਸ ਮੂਡ ਵਿੱਚ ਬੈਠੇ ਸੀ ਕਿਉਂ ਕਿ ਮਹਿਕਮੇ ਵਲੋਂ ਕੋਈ ਫਟਾਫਟ ਵਾਲਾ ਫਰਮਾਨ ਨਹੀਂ ਸੀ ਆਇਆ। ਉਦੋਂ ਤਰਨਤਾਰਨ ਜਿਲ੍ਹਾ ਵੀ ਨਹੀਂ ਸੀ ਬਣਿਆ। ਮਲਕੀਅਤ ਸਿੰਘ ਜੀ, ਜੋ ਕਿ ਮੇਰੇ ਪੇਕੇ ਪਿੰਡ ਪੱਟੀ ਦੇ ਹਨ,...</description>
ਡੰਗਰਾਂ ਦਾ ਡਾਕਟਰ
      <description>ਉੱਚ ਅਧਿਕਾਰੀਆਂ ਵੱਲੋਂ ਤੁਰੰਤ ਮੰਗੀ ਸੂਚਨਾ ਬਣਾਉਣ ਲਈ ਸ਼ਾਖਾ ਦੇ ਤਿੰਨ ਕਰਮਚਾਰੀ ਮੇਰੇ ਕੋਲ ਬੈਠੇ ਸੂਚਨਾ ਤਿਆਰ ਕਰ ਰਹੇ ਸੀ। ਇਕ ਕਰਮਚਾਰੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਸਦੀ ਸੀਟ ਦਾ ਕੰਮ ਵੀ ਅਸੀਂ ਕਰ ਰਹੇ ਸੀ। ਉਹ ਆਪਣੀ ਸੀਟ ਤੇ ਮੇਜ ਤੇ ਸਿਰ ਰੱਖ ਕੇ ਬੈਠਾ ਸੀ।...</description>
ਲੋਹਾ ਵੇਚਣਾ
      <description>ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ ਬੀਜੀ ਬੌਕਰ (ਉਦੋਂ ਅਸੀਂ ਝਾੜੂ ਨਹੀਂ ਬੌਕਰ ਕਹਿੰਦੇ ਸੀ) ਮਾਰ ਰਹੇ ਸੀ ਤੇ ਮੈਂ ਪਿੱਛੇ ਪਿੱਛੇ ਗੋਹਾ ਫੇਰ ਰਹੀ ਸੀ।...</description>
ਤਰਖਾਣੀ ਆ ਤੇ ਆ ਜਾ
      <description>ਕਾਫੀ ਪੁਰਾਣੀ ਗੱਲ ਹੈ, ਇੱਕ ਵਾਰ ਅਸੀਂ ਆਪਣੇ ਪਿੰਡ ਭਿੱਖੀਵਿੰਡ ਗਏ। ਸਾਡਾ ਘਰ ਖੇਮਕਰਨ ਵਾਲੀ ਸੜਕ ਤੇ, ਮੇਨ ਰੋਡ ਤੇ ਹੋਣ ਕਰਕੇ ਸਾਰਾ ਦਿਨ ਬੱਸਾਂ ਦੀ ਅਵਾਜ਼ ਅਤੇ ਰੇਹੜੀ ਵਾਲਿਆਂ ਦੀਆਂ ਟਾਰ੍ਹਾਂ ਨਾਲ ਰੌਣਕ ਲੱਗੀ ਰਹਿੰਦੀ ਆ। ਸ਼ਾਮ ਦੇ ਸੱਤ ਕੁ ਦਾ ਟਾਈਮ ਸੀ, ਅਚਾਨਕ...</description>
ਧਰਤੀ ਹੇਠਾਂ ਪਾਣੀ ਦਾ ਲੈਵਲ
      <description>ਗੱਲ ਉਦੋਂ ਦੀ ਹੈ ਜਦੋਂ ਮੇਰਾ ਵੱਡਾ ਬੇਟਾ 7 ਕੁ ਸਾਲ ਦਾ ਸੀ। ਸਵੇਰੇ ਸਵੇਰ ਸਕੂਲ ਜਾਣ ਤੋਂ ਪਹਿਲਾਂ ਉਹ ਵਾਸ਼ ਬੇਸਨ ਤੇ ਬਰੱਸ਼ ਕਰ ਰਿਹਾ ਸੀ। ਜਿਨ੍ਹਾਂ ਚਿਰ ਉਹ ਬਰੱਸ਼ ਕਰਦਾ ਰਿਹਾ ਉਨ੍ਹਾਂ ਚਿਰ ਉਹਨੇ ਵਾਸ਼ ਬੇਸਨ ਦੀ ਟੂਟੀ ਚਲਾਈ ਰੱਖੀ। ਥੋੜ੍ਹੀ ਦੇਰ ਵੇਖਣ ਤੋਂ ਬਾਅਦ...</description>
ਕਿਨ੍ਹਾਂ ਘਰ ਜਾਣਾ ਪੁਰਾਣੇ ਕਪੜੇ ਲੈਣ?
      <description>ਗੱਲ ਕੋਈ 22-23 ਸਾਲ ਪੁਰਾਣੀ ਹੈ ਜਦੋਂ ਮੇਰਾ ਛੋਟਾ ਬੇਟਾ 4 ਕੁ ਸਾਲ ਦਾ ਸੀ। ਸ਼ਨੀਵਾਰ ਦਫ਼ਤਰ ਛੁੱਟੀ ਹੋਣ ਕਾਰਨ ਅਕਸਰ ਹੀ ਸ਼ਾਮ ਨੂੰ ਕਿਸੇ ਨਾ ਕਿਸੇ ਰਿਸ਼ਤੇਦਾਰ ਵੱਲ ਚਲੇ ਜਾਈਦਾ ਸੀ। ਸਭ ਦੇ ਬੱਚੇ ਵੱਡੇ ਹੋਣ ਕਰਕੇ ਤੁਰਨ ਲੱਗਿਆਂ ਉਹ ਆਪਣੇ ਬੱਚਿਆਂ ਦੇ ਛੋਟੇ ਹੋਏ...</description>
ਉਹਦਾ ਟਾਈਮ ਹੋਣ ਵਾਲਾ ਸੀ
      <description>ਸ਼ਾਮ ਦਾ ਟਾਈਮ ਸੀ। ਮੈਂ ਡਾਕਟਰ ਨਾਰੰਗ ਕੋਲੋਂ ਦਵਾਈ ਲੈਕੇ ਘਰ ਆ ਰਹੀ ਸੀ। ਨਾਲ ਦੀ ਗਲੀ ਵਿੱਚ ਇੱਕ ਘਰ ਦੇ ਬਾਹਰ ਕਾਫੀ ਲੋਕ ਜਮ੍ਹਾਂ ਹੋਏ ਸਨ। ਮੈਂ ਪਿੱਛੇ ਖੜ੍ਹੇ ਇਕ ਆਦਮੀ ਨੂੰ ਭੀੜ ਦਾ ਕਾਰਨ ਪੁੱਛਿਆ ਤੇ ਉਹਨੇ ਦੱਸਿਆ ਕਿ ਕੋਈ ਆਦਮੀ ਸ਼ਰਾਬ ਪੀਣ ਦਾ ਆਦੀ ਸੀ, ਉਹਦੀ...</description>
ਮੋਤੀ ਦਾਨ
      <description>ਦੋਵੇਂ ਸਰਕਾਰੀ ਮੁਲਾਜਮ ਹੋਣ ਕਰਕੇ ਘਰ ਦੇ ਸਾਰੇ ਕੰਮ ਰਲ ਮਿਲਕੇ ਕਰਨ ਦੀ ਆਦਤ ਹੈ। ਕੱਪੜੇ ਅਕਸਰ ਮੇਰੇ ਪਤੀ ਦੇਵ ਹੀ ਪ੍ਰੈੱਸ ਕਰਦੇ ਨੇ। ਇਕ ਦਿਨ ਹਰ ਰੋਜ਼ ਦੀ ਤਰਾਂ ਉਹ ਕਪੜੇ ਪ੍ਰੈੱਸ ਕਰ ਰਹੇ ਸੀ ਕਿ ਸਾਡੀ ਗਲੀ ਦੀ ਇਕ ਬਜ਼ੁਰਗ ਔਰਤ, ਜਿਸ ਨੂੰ ਅਸੀਂ ਝਾਈ ਕਹਿੰਦੇ ਸੀ, ਆਈ।...</description>
ਖੱਬੇ ਹੱਥ ਕਰ ਲਓ
      <description>20 ਕੁ ਸਾਲ ਪੁਰਾਣੀ ਗੱਲ ਹੈ, ਅਸੀਂ ਪੁਤਲੀਘਰ ਤੋਂ ਇਸਲਾਮਾਬਾਦ ਵੱਲ ਜਾ ਰਹੇ ਸੀ। ਸ਼ਾਮ ਦਾ ਟਾਈਮ ਹੋਣ ਕਰਕੇ ਭੀੜ ਬਹੁਤ ਜਿਆਦਾ ਸੀ। ਗੱਡੀ ਜੂੰ ਦੀ ਤੋਰ ਜਾ ਰਹੀ ਸੀ। ਸਾਡੀ ਗੱਡੀ ਦੇ ਥੋੜੀ ਅੱਗੇ ਇੱਕ ਔਰਤ 4 ਕੁ ਸਾਲ ਦੇ ਬੱਚੇ ਦੀ ਉਂਗਲੀ ਫੜੀ ਜਾ ਰਹੀ ਸੀ। ਬੱਚਾ ਸੜਕ...</description>
ਨ੍ਹਾਮਾ ਪੱਲੇਦਾਰ
      <description>ਸਾਡੇ ਪਿਤਾ ਜੀ (ਸਹੁਰਾ ਸਾਹਿਬ) ਗੁੱਸੇ ਦੇ ਨਾਲ ਨਾਲ ਮਜਾਕੀਆ ਸੁਭਾਅ ਕਰਕੇ ਭਿੱਖੀਵਿੰਡ ਅੱਡੇ ਤੇ ਜਾਣੇ ਜਾਂਦੇ ਸੀ। ਕੋਈ ਉਨ੍ਹਾਂ ਦੇ ਮਜਾਕ ਦਾ ਗੁੱਸਾ ਨਹੀਂ ਸੀ ਕਰਦਾ। ਇੱਕ ਦਿਨ ਉਨ੍ਹਾਂ ਕੋਲ ਕਿਸੇ ਪਿੰਡੋਂ ਇੱਕ ਬਜੁਰਗ ਆਇਆ ਤੇ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਨ੍ਹਾਮਾ...</description>
ਬਾਬੇ ਦੀ ਰਹਿਸਲ
      <description>ਸਾਡੇ ਪਿਤਾ ਜੀ (ਸਹੁਰਾ ਸਾਹਿਬ) ਦਾ ਰੰਗ ਗੋਰਾ, ਵਾਲ ਦੁੱਧ ਚਿੱਟੇ, ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਵੇਖਣ ਨੂੰ ਅੰਗਰੇਜ਼ ਹੀ ਲੱਗਦੇ ਸੀ। ਖਾਣ ਪੀਣ ਦੇ ਸ਼ੌਕੀਨ ਤੇ ਦਿਲ ਦੇ ਜਵਾਨ। ਹਾਸਾ ਮਜਾਕ ਕਰਨ ਵਿੱਚ ਸਭ ਤੋਂ ਅੱਗੇ। ਉਹਨਾਂ ਨੂੰ ਸਾਰੇ ਸ਼ਾਹ ਕਹਿ ਕੇ ਹੀ...</description>
Live Video Without Phone
      <description>ਬੜੀ ਪੁਰਾਣੀ ਗੱਲ ਆ, ਸਤਵੀਂ ਜਮਾਤ ਦੇ ਬੱਚੇ ਸਰਕਾਰੀ ਸਕੂਲ ਦੀ ਖੁੱਲ੍ਹੀ ਜਗ੍ਹਾ ਵਿੱਚ ਤੱਪੜਾਂ ਉੱਤੇ ਬੈਠੇ ਪੜ੍ਹ ਰਹੇ ਸੀ। ਉਦੋਂ ਅਧਿਆਪਕਾਂ ਕੋਲੋਂ ਗੈਰ ਸਰਕਾਰੀ ਕੰਮ ਨਹੀਂ ਸੀ ਲਏ ਜਾਂਦੇ। ਇਸ ਕਰਕੇ ਬੱਚਿਆਂ ਨੂੰ ਪੜ੍ਹਾਉਣ ਦਾ ਬਥੇਰਾ ਟਾਈਮ ਮਿਲ ਜਾਂਦਾ ਸੀ। ਬੱਚੇ ਆਪਣਾ...</description>
ਨਵੇਂ ਸੈੱਲ
      <description>ਸਵੇਰ ਤੋਂ ਉਹਦਾ ਸੱਜਾ ਗੋਡਾ ਬੜਾ ਦਰਦ ਕਰ ਰਿਹਾ ਸੀ। ਸਾਰਾ ਦਿਨ ਦਵਾਈ ਲਿਆਉਣ ਦੀ ਘੌਲ ਕਰ ਛੱਡੀ। ਰਾਤ ਨੂੰ ਜਦੋਂ ਦਰਦ ਜਿਆਦਾ ਹੋ ਗਈ ਤਾਂ ਘਰ ਦੇ ਨੇੜੇ ਹੀ ਡਾਕਟਰ ਕੋਲੋਂ ਦਵਾਈ ਲੈ ਆਂਦੀ। ਡਾਕਟਰ ਨੇ ਦਵਾਈ ਦੇ ਕੇ ਕਿਹਾ ਜੇ ਫਰਕ ਨਾ ਪਿਆ ਤਾਂ ਪਰਸੋਂ ਐਕਸਰੇ ਕਰਵਾ ਲਿਓ।...</description>
Liquid ਜਾਂ Liquor
      <description>ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਉਣ ਵਾਸਤੇ ਅਸੀਂ ਸਿਡਨੀ ਹਵਾਈ ਅੱਡੇ ਤੇ ਪਹੁੰਚ, ਚੈਕਿੰਗ ਵਾਸਤੇ ਲਾਈਨ ਵਿੱਚ ਲੱਗੇ ਹੋਏ ਸੀ। ਚੈਕਿੰਗ ਕਰ ਰਹੇ ਕਰਮਚਾਰੀ ਨੇ ਮੈਨੂੰ ਅੰਗਰੇਜ਼ੀ ਵਿੱਚ ਸਵਾਲ ਪੁੱਛਿਆ। ਮੈਂ ਬੜੇ ਕੌਨਫੀਡੈਂਟ ਨਾਲ ਹਾਂ ਵਿੱਚ ਸਿਰ ਹਿਲਾਇਆ ਅਤੇ ਉਹਦੇ ਕਹਿਣ ਤੇ...</description>
All Right? ਜਾਂ ਔਰਾ?
      <description>23. 10. 2014 ਨੂੰ ਮੈਂ ਆਪਣੇ ਬੇਟੇ ਕੋਲ ਸਿਡਨੀ ਪਹੁੰਚੀ ਤੇ ਉਸੇ ਹੀ ਰਾਤ ਸਿਡਨੀ ਦੇ ਹਸਪਤਾਲ ਵਿੱਚ ਮੇਰੇ ਪੋਤਰੇ ਦਾ ਜਨਮ ਹੋਇਆ। ਅਗਲੇ ਦਿਨ ਫਿਰ ਮੈਂ ਅਤੇ ਮੇਰਾ ਬੇਟਾ ਹਸਪਤਾਲ ਗਏ। ਸਾਰੇ ਨਵਜੰਮੇ ਬੱਚੇ ਇੱਕ ਬਹੁਤ ਹੀ ਸੋਹਣੇ ਹਾਲ ਵਿੱਚ ਛੋਟੇ ਛੋਟੇ ਬੈੱਡਾਂ ਤੇ ਪਏ ਸੀ।...</description>
ਦੋਵੇਂ ਪੌਂਹਚੇ ਜੁਰਾਬ ਦੇ ਉੱਤੇ
      <description>ਸਰਦੀਆਂ ਦੇ ਦਿਨ ਸੀ। ਬੱਚਿਆਂ ਦੀ ਪੀ ਟੀ ਮੀਟ ਅਟੈਂਡ ਕਰਨ ਤੋਂ ਬਾਅਦ ਹੋਮਿਓਪੈਥੀ ਦੀ ਦਵਾਈ ਲੈਣ ਲਈ ਮੈਂ ਸਕੂਲ ਦੇ ਨਾਲ ਹੀ ਹਸਪਤਾਲ ਵਿੱਚ ਐਂਟਰ ਕੀਤਾ। ਸ਼ਨੀਵਾਰ ਹੋਣ ਕਰਕੇ ਕਾਫੀ ਭੀੜ ਸੀ। ਡਾਕਟਰ ਦੇ ਕਮਰੇ ਦੇ ਬਾਹਰ ਬਰਾਂਡੇ ਵਿਚ ਲੱਗੇ ਬੈਂਚਾਂ ਤੇ ਕਾਫੀ ਮਰੀਜ਼ ਬੈਠੇ...</description>
ਸਾਹਿਬ ਨੂੰ ਪੈ ਗਿਆ ਤੇ ਫੇਰ?
      <description>ਬਿਜਲੀ ਮਹਿਕਮੇ ਦੇ 3-4 ਕਰਮਚਾਰੀ ਪੌਸ਼ ਏਰੀਏ ਦੀ ਕਿਸੇ ਕੋਠੀ ਦੀ ਖਰਾਬ ਹੋਈ ਲਾਈਟ ਠੀਕ ਕਰਨ ਗਏ। ਕੋਠੀ ਦਾ ਗੇਟ ਖੁੱਲ੍ਹਾ ਹੋਣ ਕਰਕੇ ਸਾਰੇ ਰਵਾਂ ਰਵੀਂ ਕੋਠੀ ਅੰਦਰ ਦਾਖਲ ਹੋ ਗਏ। ਅਚਾਨਕ ਅੰਦਰੋਂ ਕੁੱਤਾ ਭੌਂਕਦਾ ਹੋਇਆ ਉਹਨਾਂ ਨੂੰ ਆ ਪਿਆ। ਉਹਨਾਂ ਸਾਰਿਆਂ ਭੱਜ ਕੇ ਜਾਨ...</description>
ਪ੍ਰਿੰਸੀਪਲ ਦਾ ਰਾਜ਼
      <description>20 ਕੁ ਸਾਲ ਪੁਰਾਣੀ ਗੱਲ ਹੈ, ਮੇਰਾ ਛੋਟਾ ਬੇਟਾ ਸਕੂਲੋਂ ਆਇਆ। ਉਹਦੀ ਸ਼ਕਲ ਬੜੀ ਰੋਣਹਾਕੀ ਜਿਹੀ ਬਣੀ ਹੋਈ ਸੀ। ਕਾਰਣ ਪੁੱਛਣ ਤੇ ਉਹਨੇ ਢਿੱਲਾ ਜਿਹਾ ਮੂੰਹ ਬਣਾ ਕੇ ਕਿਹਾ, "ਮੰਮਾ ਮੇਰੀ ਕਲਾਸ ਦਾ ਕੋਈ ਵੀ ਬੱਚਾ ਨਹੀਂ ਮੰਨਦਾ ਕਿ ਤੁਸੀਂ ਮੇਰੇ ਸਕੂਲ ਦੇ ਪ੍ਰਿੰਸੀਪਲ ਰਹੇ ਹੋ।...</description>
5400 ਰੁਪਏ ਦੇ ਪੋਚੇ
      <description>ਸਾਡੀ ਕੰਮ ਵਾਲੀ ਅੰਮ੍ਰਿਤਸਰ ਤੋਂ ਬਾਹਰ ਸ਼ਿਫਟ ਹੋ ਗਈ। 20-22 ਦਿਨ ਨਵੀਂ ਕੰਮ ਵਾਲੀ ਨਾ ਮਿਲੀ। ਅਸੀਂ ਆਪ ਹੀ ਰਲ ਮਿਲ ਕੇ ਗੁਜਾਰਾ ਕਰਦੇ ਰਹੇ। ਆਖਿਰ ਇੱਕ ਕੰਮ ਵਾਲੀ ਆਈ। ਬਾਥਰੂਮ ਵਿੱਚ ਗਈ, ਕਹਿੰਦੀ, "ਅੱਛਾ, ਗੀਜ਼ਰ ਲੱਗਾ, ਠੀਕ ਆ, ਮੈਂ ਕੱਲ ਤੋਂ ਆ ਜਾਊਂ।" ਅਗਲੇ ਦਿਨ...</description>
ਪੂਰਾ ਕਵੈਸ਼ਚਨ ਪੇਪਰ ਉਤਾਰ ਕੇ
      <description>ਡੈਡੀ: ਇੱਧਰ ਆ ਪੁੱਤਰਾ, ਤੇਰਾ ਐਤਕੀ ਫਿਰ 0 ਨੰਬਰ ਆਇਆ, ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਪੇਪਰ ਕਰ ਕੇ ਆਇਆਂ। ਬੱਚਾ: ਡੈਡੀ ਪਿਛਲੀ ਵਾਰ ਤਾਂ ਮੈਂ ਖਾਲੀ ਪੇਪਰ ਛੱਡ ਕੇ ਆਇਆ ਸੀ, ਐਤਕੀ ਤਾਂ ਮੈਂ ਪੂਰੇ ਦਾ ਪੂਰਾ ਕਵੈਸ਼ਚਨ ਪੇਪਰ ਉਤਾਰ ਕੇ ਆਇਆਂ, ਪਤਾ ਨਹੀਂ, ਜਾਂ ਤਾਂ...</description>
ਦੋਸਤ ਦੀ ਜਨਾਨੀ ਦੀ ਦਾੜ੍ਹ
      <description>ਪਤਨੀ: ਲੱਗਦਾ ਅੱਜ ਫਿਰ ਮੇਰੀ ਮਾਈਗ੍ਰੇਨ ਪੇਨ ਹੋਣੀ। ਹੁਣ ਵੀ ਹਲਕੀ ਹਲਕੀ ਹੁੰਦੀ ਪਈ ਆ। ਪਤੀ: ਚੰਗਾ ਫਿਰ ਇੰਜ ਕਰ, ਆਹ ਮੇਰੇ ਕੁੜਤੇ ਪਜਾਮੇ ਨੂੰ ਧੋ ਕੇ ਹੁਣੇ ਸੁੱਕਣੇ ਪਾ ਦੇ, ਮੈਂ ਕੱਲ ਰੈਲੀ ਤੇ ਜਾਣਾ। ਤੇ ਸਬਜੀ ਵੀ ਹੁਣੇ ਹੀ ਬਣਾ ਲੈ ਤੇ ਮੇਰੇ ਚਾਰ ਫੁਲਕੇ ਵੀ ਲਾਹ ਕੇ...</description>
ਦਾਦੀ ਕੂੜਾ ਦਓ
      <description>ਕੱਲ ਬੱਚਿਆਂ ਨੇ ਰਾਤ ਦੀ ਰੋਟੀ ਬਾਹਰ ਖਾਣ ਦਾ ਪ੍ਰੋਗਰਾਮ ਬਣਾਇਆ। ਰੋਟੀ ਖਾ ਕੇ ਵਾਪਸ ਆ ਰਹੇ ਸਾਂ ਕਿ ਪਿੱਛੋਂ ਕਿਸੇ ਵੀ. ਆਈ. ਪੀ. ਦੀਆਂ ਗੱਡੀਆਂ ਦਾ ਕਾਫਲਾ ਲਗਾਤਾਰ ਹੂਟਰ ਵਜਾਉਂਦੇ ਹੋਏ ਸਾਡੇ ਕੋਲੋਂ ਲੰਘਿਆ ਤਾਂ ਮੇਰੀ ਪੌਣੇ ਦੋ ਸਾਲ ਦੀ ਪੋਤਰੀ ਨੇ ਉੱਚੀ ਉੱਚੀ ਰੌਲਾ...</description>
ਬੁੜ ਬੁੜ ਕਰਕੇ ਖਾਧੇ ਆ
      <description>ਸਹੇਲੀ: (ਨਵੀਂ ਵਿਆਹੀ ਸਹੇਲੀ ਨੂੰ ਫੋਨ ਤੇ) "ਗੱਲ ਸੁਣ, ਤੂੰ ਤਾਂ ਬੜੇ ਸੋਹਣੇ ਫੁਲਕੇ ਬਣਾਉਂਦੀ ਸੀ, ਨਿੱਕੇ ਨਿੱਕੇ, ਪਤਲੇ ਪਤਲੇ। ਅੱਜ ਜਦੋਂ ਮੈਂ ਤੁਹਾਡੇ ਘਰ ਆਈ ਤਾਂ ਤੂੰ ਮੋਟੇ, ਵੱਡੇ ਤੇ ਸੜੇ ਸੜੇ ਫੁਲਕੇ ਲਾਹੇ। ਉਹ ਕਿਓਂ?" ਨਵੀਂ ਵਿਆਹੀ: (ਹੌਲੀ ਜਿਹੀ) "ਹੌਲੀ ਬੋਲ,...</description>
ਸਾਡਾ ਪਿੰਡ
      <description>'ਸਾਡਾ ਪਿੰਡ' ਵੇਖਣ ਗਏ। ਪਹਿਲਾਂ ਚਾਅ ਚਾਅ ਨਾਲ ਦੋਵਾਂ ਨੇ ਫੋਟੋ ਲਵ੍ਹਾ ਲਈ। ਜਦੋਂ ਪਿੱਛੇ ਪੋਸਟਰ ਵੇਖਿਆ ਤੇ ਰੰਗ ਉੱਡ ਗਏ। ਕਹਿੰਦੇ ਹੁਣ ਫੇਸਬੁੱਕ ਤੇ ਨਾ ਪਾ ਦਿਓ। 😄😄😄😄😄</description>
ਫਰਾਟੇ ਪੱਖੇ
      <description>ਸੁਣੀ ਸੁਣਾਈ 😀 ਕਹਿੰਦੇ ਚੀਨ ਵਿੱਚ ਸਾਬਣ ਦੀ ਪੈਕਿੰਗ ਦਾ ਕੰਮ ਕਿਸੇ ਬਹੁਤ ਵੱਡੀ ਕੰਪਨੀ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ। ਗਲਤੀ ਨਾਲ ਕੁੱਛ ਡੱਬੇ ਬਗੈਰ ਸਾਬਣ ਪਾਏ ਪੈਕ ਹੋ ਗਏ। ਪਤਾ ਲੱਗਣ ਤੇ ਭਸੂੜੀ ਪੈ ਗਈ ਬਈ ਹੁਣ ਸਾਰੇ ਡੱਬੇ ਚੈੱਕ ਕਿਵੇਂ ਹੋਣ? ਐਕਸਪਰਟ ਦੀ...</description>
Bawa Sir
      <description>ਬੇਟਾ: ਮੰਮਾ ਤੁਹਾਡਾ ਫੋਨ ਆਇਆ ਜੇ। ਮੰਮਾ: ਮੈਂ ਜਰਾ ਹੱਥ ਧੋ ਕੇ ਆਈ। ਵੇਖੀਂ ਕੀਹਦਾ ਏ। ਬੇਟਾ: ਪਤਾ ਨਹੀਂ ਕੋਈ 'ਬਵਾਸੀਰ' ਲਿਖਿਆ ਆ ਰਿਹਾ। ਮੰਮਾ: ਹੈਂ? 🤔🤔🤔🤔🤔🤔🤔 (ਫੋਨ ਫੜ ਕੇ) ਉਏ ਇਹ ਤਾਂ ਤੇਰੇ 'Bawa sir' ਦਾ ਫੋਨ ਸੀ। 😀😀😀😀😀😀</description>
ਡੈਣ
      <description>ਮਿੰਨੀ ਕਹਾਣੀ ਰੀਝ ਨਾਲ ਬਣਾਈ ਘੀਆ ਤੋਰੀ ਦੀ ਸਬਜੀ ਦੀ ਬਾਟੀ, ਦਹੀਂ ਦਾ ਕੌਲ, ਅੰਬ ਦੇ ਅਚਾਰ ਦੀ ਫਾੜੀ ਅਤੇ ਹੱਥ ਨਾਲ ਭੰਨਿਆ ਗੰਢਾ ਥਾਲੀ ਵਿੱਚ ਰੱਖ, ਦੇਸੀ ਘਿਓ ਨਾਲ ਚੋਪੜੀਆਂ 6 ਰੋਟੀਆਂ ਅੱਧੀਆਂ ਅੱਧੀਆਂ ਕਰ ਥਾਲੀ ਬਾਪੂ ਅੱਗੇ ਰੱਖ, ਉਹ ਕਾਹਲੀ ਕਾਹਲੀ ਲੱਸੀ ਦੀ ਗੜਵੀ...</description>
ਫੋਨ ਦੀ ਚਾਰਜਿੰਗ ਖਤਮ
      <description>ਪਤਨੀ: ਹੈਂਅ, ਤੁਸੀਂ ਆ ਵੀ ਗਏ ਟਾਇਲਟ ਹੋ ਕੇ? 🤔🤔🤔🤔 ਅੱਗੇ ਤਾਂ ਤੁਸੀਂ ਕਿੰਨ੍ਹਾਂ ਕਿੰਨ੍ਹਾਂ ਚਿਰ ਲਾ ਕੇ ਆਉਂਦੇ ਓ। ਪਤੀ: ਆਹੋ, ਮੇਰੇ ਫੋਨ ਦੀ ਚਾਰਜਿੰਗ ਖਤਮ ਹੋ ਗਈ ਤਾਂ ਛੇਤੀ ਆਉਣਾ ਪਿਆ। 😥😆😍🙏 ਪ੍ਰਭਾ 29/09/2024</description>
ਫੋਨ ਦੀ ਬੈੱਲ ਵੱਜ ਜਾਂਦੀ ਸੀ
      <description>15 ਕੁ ਸਾਲ ਪੁਰਾਣੀ ਗੱਲ, ਅਸੀਂ ਆਪਣੇ ਭਣੇਵੇ ਲਈ ਕੁੜੀ ਪਸੰਦ ਕਰ ਲਈ। ਮੁੰਡੇ ਨੇ ਹਾਲੇ ਕੁੜੀ ਵੇਖਣੀ ਸੀ। ਕੁੜੀ ਵਾਲਿਆਂ ਨਾਲ ਉਨ੍ਹਾਂ ਦੇ ਘਰ ਦਾ ਹੀ ਪ੍ਰੋਗਰਾਮ ਬਣ ਗਿਆ ਕਿ ਨਾਲੇ ਤਾਂ ਮੁੰਡਾ ਕੁੜੀ ਨੂੰ ਝਾਤੀ ਮਾਰ ਲਵੇਗਾ ਤੇ ਨਾਲੇ ਇੱਕ ਦੂਜੇ ਨਾਲ ਗੱਲਬਾਤ ਵੀ ਹੋ ਜਾਊਗੀ।...</description>
ਆਹ ਜੇ ਹੀਰਾ
      <description>ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ ਇਮਲੀ ਆ ਜਾਂਦੀ ਸੀ ਜੋ ਅਸੀਂ ਸਾਰੇ ਬੱਚੇ ਰਲ ਕੇ ਖਾ ਲੈਂਦੇ ਸੀ। ਸਾਂਝੇ ਵਿਹੜੇ ਵਿੱਚ ਅਸੀਂ 23-24 ਮੈਂਬਰ ਰਹਿੰਦੇ...</description>
ਪਾਂਚ ਮਿੰਟ ਪਹਿਲੇ ਨਹੀਂ ਚੱਲ ਸਕਤੀ ਥੀ?
      <description>ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਅੱਠ ਵਜੇ ਮੈਂ ਘਰੋਂ ਦਫਤਰ ਲਈ ਨਿਕਲੀ। ਥੋੜ੍ਹੀ ਦੂਰ ਪੈਦਲ ਜਾਣ ਤੋਂ ਬਾਅਦ ਮਸਾਂ ਹੀ ਇੱਕ ਰਿਕਸ਼ਾ ਮਿਲਿਆ। ਸੋਮਵਾਰ ਦਾ ਦਿਨ ਹੋਣ ਕਰਕੇ ਚੈਕਿੰਗ ਦਾ ਡਰ ਸੀ। ਰਿਕਸ਼ਾ ਵਾਲਾ ਬਹੁਤ ਹੌਲੀ ਹੌਲੀ ਰਿਕਸ਼ਾ ਚਲਾ ਰਿਹਾ ਸੀ ਜਿਸ ਤੋਂ ਮੈਨੂੰ...</description>
ਉਹਦਾ ਹੁਲੀਆ ਮੈਂ ਦਸ ਦੇਂਦੀ ਹਾਂ
      <description>ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ ਜ਼ਰੂਰ ਵੇਖਦਾ। ਇੱਕ ਵਾਰ ਮੇਰੇ ਪਤੀ ਮੈਨੂੰ ਸਕੂਟਰ ਤੇ ਦਫਤਰ ਛੱਡਣ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਦੇ ਕੋਲੋਂ...</description>
ਚੰਮਚ ਨਾਲ ਅੰਬ
      <description>35 ਸਾਲ ਪੁਰਾਣੀ ਗੱਲ ਅਸੀਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਲੱਗਿਆਂ ਮੇਰੀ ਕੁਲੀਗ ਸਰੋਜ ਜੋ ਕਿ ਜ਼ਿਲਾ ਸਿਖਿਆ ਦਫਤਰ ਐਲੀਮੈਂਟਰੀ ਵਿਖੇ ਸਰਵਿਸ ਕਰਦੇ ਸੀ ਨੇ, ਮੈਨੂੰ ਉਹਦੇ ਚੰਡੀਗੜ੍ਹ ਰਹਿੰਦੇ ਭਰਾ ਭਰਜਾਈ ਕੋਲੋਂ ਕੁੱਝ ਕਾਗਜ਼ ਲਿਆਉਣ ਲਈ ਕਿਹਾ। ਅਸੀਂ ਆਪਣੇ...</description>
ਬੇਆਸੀ ਆਸ
      <description>ਪਿੰਡ ਦੇ ਬਾਹਰਵਾਰ ਅੱਜ ਫਿਰ ਕੋਈ ਮੁਰਦਾ ਫੂਕਿਆ ਜਾ ਰਿਹਾ ਸੀ। ਸਾਰਾ ਟੱਬਰ ਗਮ ਵਿੱਚ ਡੁੱਬਿਆ ਹੋਇਆ ਸੀ। ਦੂਰ ਖੜ੍ਹੇ ਨਿੱਕੇ ਜਿਹੇ ਮੁੰਡੇ ਦੀਆਂ ਅੱਖਾਂ ਪਤਾ ਨਹੀਂ ਕਿਸ ਆਸ ਨਾਲ ਬਲਦੇ ਸਿਵੇ ਨੂੰ ਤੱਕ ਰਹੀਆਂ ਸੀ। ਸਸਕਾਰ ਤੇ ਆਏ ਸਾਰੇ ਲੋਕ ਮੂੰਹ ਹੱਥ ਧੋ ਹੌਲੀ ਹੌਲੀ...</description>
ਨਿਕਰਮੀ ਮੈਂ ਨਹੀਂ
      <description>"ਸੁਣਿਆ ਏ ਤਾਰੋ ਔਹ ਪੰਚਾਂ ਦੇ ਮੁੰਡਾ ਹੋਇਆ ਏ।" ਗਲੀ ਵਿਚੋਂ ਲੰਘਦੀ 2 ਛਿੰਦੋ ਕਹਿ ਰਹੀ ਸੀ। ਪਹਿਲਾਂ ਹੀ ਭਰੀ ਪੀਤੀ ਤਾਰੋ ਨੂੰ ਪਤਾ ਨਹੀਂ ਕੀ ਹੋਇਆ ਉਹ ਛਿੰਦੋ ਤੇ ਹੀ ਵਰ੍ਹ ਗਈ, "ਨੀ ਕੋਈ ਨਵੀਂ ਗੱਲ ਸੁਣਾ ਪੰਚਾਂ ਘਰ ਮੁੰਡੇ ਤਾਂ ਢੀਮਾਂ ਵਾਂਗ ਡਿੱਗਦੇ ਨੇ। ਹਾਲੇ ਪਿਛਲੇ...</description>
ਗੁੰਡੇ ਸਾਡੇ ਸਾਹਿਬ ਤੋਂ ਵੱਡੇ ਨਹੀਂ
      <description>ਪਿੰਡ ਵਿੱਚ ਚੈਕਿੰਗ ਤੇ ਗਏ ਮੁਲਾਜ਼ਮਾਂ ਨੂੰ ਕੁਝ ਬੰਦੇ ਡਾਂਗਾਂ ਲੈ ਕੇ ਪੈ ਗਏ। ਕਹਿੰਦੇ ਬਈ ਬੱਤੀ ਤੇ ਆਉਂਦੀ ਨਹੀਂ ਤੇ ਤੁਸੀਂ ਕੁੰਡੀਆਂ ਫੜਨ ਆ ਗਏ ਓ। ਮੁਲਾਜ਼ਮਾਂ ਆ ਕੇ ਅਫਸਰਾਂ ਨੂੰ ਸਾਰੀ ਗੱਲ ਦੱਸੀ। ਹੌਸਲਾ ਦੇਣ ਤੋਂ ਬਾਅਦ ਫੈਸਲਾ ਹੋਇਆ ਬਈ ਕੱਲ ਸਾਰੇ ਕੱਠੇ ਹੋ ਕੇ...</description>
ਪੰਜ ਪੰਜ ਤੋਲੇ ਦੀਆਂ ਚੈਨੀਆਂ
      <description>ਵਾਹਵਾ ਪੁਰਾਣੀ ਗੱਲ ਆ ਦਫਤਰੋਂ 8500/- ਰੁਪਏ ਬਕਾਇਆ ਮਿਲਿਆ ਉਸ ਵੇਲੇ ਬੜੀ ਵੱਡੀ ਰਕਮ ਸੀ। ਮੈਂ ਉਹ ਪੈਸੇ ਪਾਸੇ ਰੱਖ ਲਏ ਸੋਚਿਆ ਛੁੱਟੀ ਵਾਲੇ ਦਿਨ ਸੋਨੇ ਦੀਆਂ ਚੂੜੀਆਂ ਲੈ ਆਵਾਂਗੀ। 15 ਕੁ ਦਿਨਾਂ ਬਾਅਦ ਮੈਂ ਆਪਣੀ ਸਾਹਮਣੇ ਰਹਿੰਦੀ ਸਹੇਲੀ ਨੂੰ ਨਾਲ ਲਿਆ ਤੇ ਚਿੱਟੇ ਕਟੜੇ...</description>
ਤੁਹਾਡੀ ਦਵਾਈ ਨੇ ਕੀ ਕਰਨਾ
      <description>ਇੱਕ ਵਾਰ ਮੈਂ ਆਪਣੇ ਬੇਟੇ ਦੀ ਦਵਾਈ ਲੈਣ ਲਈ ਇੱਕ ਹੋਮਿਓਪੈਥਿਕ ਡਾਕਟਰ ਕੋਲ ਗਈ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਪਰਚੀ ਤੇ ਦਵਾਈ ਲਿਖਦਿਆਂ ਹਦਾਇਤ ਕੀਤੀ, "ਇਹਦਾ ਖੂਨ ਘੱਟ ਏ ਆਹ ਦਵਾਈ ਸਾਹਮਣੇ ਕੈਮਿਸਟ ਕੋਲੋਂ ਲੈ ਲਓ ਤੇ ਰੁਟੀਨ ਦੀ ਡਾਈਟ ਨਾਲ ਇੰਨ੍ਹੂ ਹਰ ਰੋਜ਼...</description>
ਤੀਲਿਆਂ ਵਾਲੀ ਖਾਣੀ ਸੀ
      <description>ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ। ਛੁੱਟੀ ਦਾ ਦਿਨ ਸੀ ਮੇਰੇ ਬਾਰ ਬਾਰ ਕਹਿਣ ਤੇ ਮੇਰੇ ਪਤੀ ਬੱਚਿਆਂ ਨੂੰ ਹਾਲ ਗੇਟ ਤੋਂ ਕੁਲਫੀ ਖਵਾਉਣ ਲਈ ਤਿਆਰ ਹੋ ਗਏ। ਬੱਚੇ ਬੜੇ...</description>
ਸਮੋਸੇ ਲੈਣ ਚੱਲੇ
      <description>ਬਰਸਾਤੀ ਮੌਸਮ ਸੀ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਛੜਾਕੇ ਨਾਲ ਮੀਂਹ ਆਉਂਦਾ ਤੇ ਫਿਰ ਬੰਦ ਹੋ ਜਾਂਦਾ। ਸ਼ਾਮ ਦਾ ਟਾਈਮ ਸੀ। ਮੇਰੇ ਦਫਤਰ ਤੋਂ ਮੇਰੀ ਇੱਕ ਕੁਲੀਗ ਆਪਣੀ ਕਿਸੇ ਜਾਣਕਾਰ ਨਾਲ ਸਾਡੇ ਘਰ ਆਈ। ਛੜਾਕੇਦਾਰ ਮੀਂਹ ਫਿਰ ਸ਼ੁਰੂ ਹੋ...</description>
ਹਾਏ ਰਮਨ!
      <description>ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਦਿਸੰਬਰ ਦਾ ਮਹੀਨਾ ਸੀ। ਠੰਢ ਬਹੁਤ ਜਿਆਦਾ ਹੋਣ ਕਰਕੇ ਰਾਤ ਦਾ ਖਾਣਾ ਅਸੀਂ ਸੱਤ ਵਜੇ ਹੀ ਖਾ ਲਿਆ ਸੀ। ਰਾਤ ਦੇ ਦੱਸ ਵੱਜਣ ਵਾਲੇ ਸੀ। ਸਭ ਨੂੰ ਭੁੱਖ ਮਹਿਸੂਸ ਹੋ ਰਹੀ ਸੀ। ਅਸੀਂ ਹਾਲੇ ਸੋਚ ਹੀ ਰਹੇ ਸੀ ਕਿ ਕੀ ਬਣਾਇਆ ਜਾਵੇ ਕਿ ਸਾਡਾ ਮੇਨ...</description>